ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਇਜਾਜ਼ਤ ਨਾ ਦੇਣ 'ਤੇ ਬੋਲਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦੇ ਕਹਿਣ 'ਤੇ ਹੀ ਰਾਜਪਾਲ ਸੂਬਾ ਸਰਕਾਰ ਨੂੰ ਤੰਗ ਕਰ ਰਹੇ ਨੇ |
.
The governor is disturbing the Punjab government at the request of his boss: Meet Hayer.
.
.
.
#punjabnews #meethayer #governor